50+ Ghaint Att Punjabi Status for Whatsapp in Hindi

Ghaint Att Punjabi Status for Whatsapp in Hindi: Hy Guys again back with Att Punjabi Status in hindi language for girls and Boys, today we collect best Desi, Romantic, sad and kaint type of Whatsapp Status for our loving friends, many guys request for Att Punjabi status and sms one lines and two lines for Facebook and Instagram friends so here is complete collection with Images and video for free download!

Att Punjabi Status Images

Att Punjabi Status

Ghaint Att Punjabi Status for Whatsapp in Hindi

ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ

ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ

ਅਸੀਂ ਯਾਰਾਂ ਨਾਲ ਸਾਜਿਸ਼ਾਂ ਨੀ ਕਰਦੇ ,
ਰਹੀਏ ਕਰਦੇ ਨੀ ਆਮ ਹੀ ਸ਼ਰਾਰਤਾਂ ,
ਨੀਤੀ ਦੂਰੀ ਨਾ ਬਣਾਈ ਕਦੇ ਅੱਜ ਤਾਈਂ ,
ਨਾਹੀ ਸਿੱਖੀਆਂ ਨੇ ਪਾਉਣੀਆਂ ਬੁਝਾਰਤਾਂ

ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.

ਸੂਰਮੇ ਵਿਚ ਲਿਪਟੀ ਤੱਕੜੀ😊’ਮਾਨਾਂ’ ਸੀ ਚੋਰ ਬੜੀ,
ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ,,
ਲੋਰ ਬੜੀ।।।

ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 🚩❤🎭

ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?

12 ਬੋਰ ਨਾਲੋ ਵਧ ਰੋਹਬ ਮੁਛ ਦਾ , ਖਬੇ ਹਥ ਨਾਲ ਰਖਦੇ ਆ ਲੋਡ ਕਰਕੇ

ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ

ਕੁੜਤੇ ਨਾ ਤਿੱਲੇ ਵਾਲੀ ਜੁਤੀ ਦੇ ਸ਼ੌਕੀਨ
ਚਾਦਰੇ ਚ .ਪਾਏ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿਚ ਖੜਦੇ ਨੇ ਹਿੱਕ ਠੋਕ ਕੇ
ਅੱਲੜੇ੍ ਉਹ ਪਿੰਡਾ ਵਾਲੇ ਮੂੰਡੇ ਹੂੰਦੇ ਨੇ

ਤੇਰੇ ਤੋ ਵੱਧਕੇ ਯਾਰਾਂ ਦੇ ਅਹਿਸਾਨ ਬੜੇ ਨੇ
*ਜੇ ਤੇਰੇ ਵੀਰ ਲਿਆਉਣ ਹਨੇਰੀਆ* ਤਾਂ
ਏਧਰ ਵੀ ਨਾਲ ਤੁਫਾਨ ਖੜੇ ਨੇ

Tera Mera Milda Na Root Ve, Jatti Tere Naalo Wad Aa Cute Ve

Dunia Vich Kise Hor Naalo, Mom Thonu 9 Month Jyada Jaandi E

Pind De Loki Gallan Karde Kudi Mohali Pad Di Aa, Tohar Vekh Ke Jatti Di Sari Dunia Sardi Aa

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,,
ਸਾਡੀ #ਕੋਸ਼ਿਸ਼ ਤਾ ਹਰ ਵਾਰ
#ਦਿਲ_ਜਿੱਤਣ ਦੀ ਹੁੰਦੀ ਆ

Kehndi Jado Khid Khid Hasda Haye Mereya Sandhu’aa Tu Tan Bahla Sohna Lagda

ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ

Jado Insan Kalla Ho Janda Hai Tan Bhaidian Aadtan Usda Sath Den Lag Jandian Ne

Tanu Pyaar ta Bahut Karda ha .. Par Dooji Nu PATA na lagg jave ਈਸੇ ਗਲਾ To ਦਰਦਾ Haa…???

Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!

Dil Te Lagi Sat da ਅਤੇ ਵਿਗੜੇ ਹੋਏ JAtt da . . ਬੀਬਾ ਇਲਾਜ ਕੋਈ ਨਾ..!!

WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??

Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!!

Chehra ‪‎khaas‬ ni!.. 12 v ‪‎paas‬ ni!.. Munda ‪shikari‬ banda…

Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬…

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ ॥

Rab Sab da Pala Kari..Pr suru Mero to Kari…

#Aukhe Time Vale Yaar Da_4 Dina de Pyar Da_ Pata Lag hi Janda hai!

Ja Vihah karwa lai.. jithe tere dil karda Mere ton mintan teriyan honiya ni!

ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ

Jo tiMe Pas Si tere lye _oh PyAR Ban Gya Mere Lye..

Jado tak mere dil nu ,Tera fikar rahuga.. Ohdo tak Mere status ..ch tera zikar rahuga.

Raat nu 2 type de lok hi jag de ne, _phla pyar karn wala doje jaa kuj life ch karn wala..

ਇਥੇ
ਨਵੇ
ਪੁਰਾਣੇ
ਟੁੱਟੇ
ਭੱਜੇ
ਹਰ ਤਰਾਂ ਦੇ ਮੈਸੇਜ ਮੰਜੂਰ ਕੀਤੇ ਜਾਂਦੇ ਹਨ..!!!
ਕਿਰਪਾ ਕਰਕੇ ਭੇਜਦੇ ਰਹੋ..!!!!
ਯਾਦ ਰੱਖੋ,ਸਾਡੀ ਕੋਈ ਬਰਾਂਚ ਨਹੀਂ ਹੈ..!!!!
ਨਕਲੀ ਬੱਦਿਆ ਤੋ ਸਾਵਧਾਨ…!!!

Ki Waffa Milni ohna ton…. Jo Kud Bewaffa ne !

Jo Asar Aa Teri Akh De maar ander, na ਓ ਤੀਰ te na talwaar andar….

Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja ਜੀ sadke…

ਦੇਖ ਸਾਡੇ ਵੱਲ ਲੋਕ ਸੜਦੇ ਆ,
ਸਾਡੇ RaBB ਵਰਗੇ ਯਾਰ ਨਾਲ ਖੜਦੇ ਆ
ਜਦੋਂ ਪਾਈਏ Status,

Yaar da rutba apni tha
Rab da rutba vakh
Rab nu tarse aatmaa
yaar nu tarse akh

Asi Chetak Scooter Utte Beh ke… lai lainde feeling mahgi caraan di…

!ਰੂਪ ਖ਼ਾਸ NI 10 ve paas NI! ਮੁੰਡਾ Sikhari banda….

ਜੱਟ da DMag te ਪਿੰਡ de jwak, ਜੇ vigad ਜਨ ta bht made hunde aa..

Dukh’an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_

WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__

Yaaran ne Bullet de agge la ta mucchan aala LOGO

WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??

Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …

Raat nu 2 type de lok hi jag de ne, _phla pyar karn wala doje jaa kuj life ch karn wala..

Chehra ‪‎khaas‬ ni!.. 12 v ‪‎paas‬ ni!.. Munda ‪shikari‬ banda…

Ja Vihah karwa lai.. jithe tere dil karda Mere ton mintan teriyan honiya ni!

ਉੱਪਰ ☝🏼ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ.. 🙁

ਗੁੱਸਾ ਇੰਨਾ ਕਿ ਤੇਰਾ #ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ.
#ਪਿਆਰ ਇੰਨਾ ਕਿ ਤੈਨੂੰ ਹਰ#_ਸਾਹ ਨਾਲ ਯਾਦ ਕੀਤੇ #ਬਿੰਨਾ ਨੀ ਸਰਦਾ..!!

ਮੈਨੂੰ🙋🏻‍♂ #Pyaar😍 #ਤਾ Odo #ਹੀ Ho #ਗਿਆ c ,👈
#ਜਦ👉🏻 Dehkeya #ਪਹਿਲੀ War #ਤੈਨੂੰ 💏

ਸਾਡਾ # ਸੁਪਨਾ ਸਾਭ ਲੈ ਅੱਖੀਆਂ ਵਿੱਚ.
ਤੇ#ਨੈਣਾਂ ਨੂੰ ਅੜੀੲੇ #ਬੰਦ ਕਰ ਲੈ
ਥੋੜੇ#.ਝੱਲੇ ਆ #ਤੈਥੋਂ ਥੱਲੇ ਆ
ਜੇ #ਮਨਜੂਰ ਆ #ਤਾ ਪਸੰਦ ਕਰ ਲੈ.

#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.

#ਗੌਰੇ ਕਾਲੇ #ਦੀ ਗੱਲ #ਨਹੀਂ
ਗੱਲ #ਤਾਂ ਸਿਰਫ #ਕਿਸਮਤ ਦੀ #ਹੁੰਦੀ ਆ
#ਸੁਰਮਾ ਕਾਲਾ #ਹੋ ਕੇ #ਵੀ ਅੱਖਾਂ #ਚ ਪੈਦਾ
#ਝਾਜਰ ਚਾਂਦੀ #ਦੀ ਹੋ ਕੇ #ਵੀ ਪੈਰਾ ਚ #ਪੈਦੀ ਆ।

#ਜਦੋਂ_ਜਿਉਣਾ_ਹਰ_ਹਾਲ_ਵਿੱਚ_ਹੀ_ਹੈ..

#ਤਾਂ ਫਿਰ #ਮੁਸਕੁਰਾ ਕੇ #ਜਿਉਣ ਚ ਕੀ #ਹਰਜ ਹੈ .

#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.

Payar V Kardi Aaa… ਪਾਰ ਮੇਨੂ ,Dasdi Ni ….. ਮੇਰਾ Status V Like Kardi ਹੈ… ਇੱਕ … Per fasdi Ni…?

Search More Related:

These are the best Att Punjabi Status for girls and boys to use in Facebook or whatsapp, we are collecting more Whatsapp Status in punjabi language and other languages for Desi boys and girls! IF you like it please share and also share with us new Status if you got or make yourself!

Leave a Reply

Your email address will not be published. Required fields are marked *

*

Pin It on Pinterest